ਗੁਰਦੁਆਰਾ ਸਾਹਿਬ ਹਮੀਦੀ ਤੋ Sikh Prachar Inspiring ਲਹਿਰ ਦਾ ਆਗਾਜ਼
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ Sikh Prachar ਲਈ ਨਵੀਂ ਲਹਿਰ ਦੀ ਸ਼ੁਰੂਆਤ ਮਹਿਲਕਲਾਂ ,4 ਮਈ 2025 ( ਅਮਨਦੀਪ ਸਿੰਘ ਭੋਤਨਾ) – ਪੰਜਾਬ ਦੇ ਪਵਿੱਤਰ ਧਰਤੀ ਹਮੀਦੀ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਅੱਜ ਸਿੱਖ ਧਰਮ ਪ੍ਰਚਾਰ ਦੀ ਇਕ ਵਿਸ਼ਾਲ ਅਤੇ ਜੋਸ਼ਪੂਰਕ ਲਹਿਰ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਲਹਿਰ ਦੀ ਅਗਵਾਈ ਸ੍ਰੀ ਅਕਾਲ ਤਖ਼ਤ … Read more