ਐਸਬੀਐਸ ਕਾਲਜ ਮਹਿਲ ਕਲਾਂ ਨੇ World Book Day ਦੀ ਖੁਸ਼ੀ ਵਿੱਚ ਮਨਾਇਆ
ਐਸ.ਬੀ.ਐਸ. ਕਾਲਜ ਮਹਿਲ ਕਲਾਂ ਵਿਖੇ World Book Day ਅਤੇ Copyright Day ਦਾ ਜਸ਼ਨ ਬਰਨਾਲਾ \ ਮਹਿਲ ਕਲਾਂ, ( ਅਮਨਦੀਪ ਸਿੰਘ ਭੋਤਨਾ ) – 23 ਅਪ੍ਰੈਲ, 2025 ਨੂੰ ਐਸ.ਬੀ.ਐਸ. ਗਰੁੱਪ ਆਫ ਕਾਲਜ, ਮਹਿਲ ਕਲਾਂ, ਪੰਜਾਬ ਵਿਖੇ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਅੰਤਰਰਾਸ਼ਟਰੀ ਸਮਾਗਮ, ਜੋ ਸੰਯੁਕਤ ਰਾਸ਼ਟਰ ਦੇ ਵਿਦਿਅਕ, ਵਿਗਿਆਨਕ … Read more