Harsirat Kaur ਕਮਾਲ ਦੀ ਕਾਮਯਾਬੀ ਸੂਬੇ ਦੀ ਟੌਪਰ, MP ਨੇ ਦਿੱਤੀ ਵਧਾਈ
MP Meet Hayer ਨੇ Harsirat Kaur ਦੇ ਸਕੂਲ ਪੁੱਜ ਕੇ ਦਿੱਤੀ ਮੁਬਾਰਕਬਾਦ ਬਰਨਾਲਾ, 14 ਮਈ (ਅਮਨਦੀਪ ਭੋਤਨਾ)- ਅਸੀਂ ਤੁਹਾਨੂੰ ਬਰਨਾਲਾ ਦੀ ਹਰਸੀਰਤ ਕੌਰ ਦੀ ਸ਼ਾਨਦਾਰ ਸਫਲਤਾ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ, ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਬਰਨਾਲਾ ਜ਼ਿਲ੍ਹੇ ਦਾ ਮਾਣ ਵਧਾਇਆ … Read more