Kathmandu Plane crash ਹੋ ਗਿਆ, ਪਾਇਲਟ ਬਚਿਆ, 18 ਮੌਤਾਂ ਹੋਈਆਂ
Kathmandu ਚ ਟੇਕਆਫ ਦੇ ਦੌਰਾਨ Plane crash, ਪਾਇਲਟ ਬਚਿਆ, 18 ਮੌਤਾਂ ਹੋਈਆਂ ਬੁਧਵਾਰ ਨੂੰ ਕਾਠਮੰਡੂ ਵਿੱਚ ਟੇਕਆਫ ਦੇ ਦੌਰਾਨ ਇੱਕ ਯਾਤਰੀ ਵਿਮਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਵਿਮਾਨ ਦੇ ਪਾਇਲਟ ਨੂੰ ਜ਼ਿੰਦਾ ਬਚਾ ਲਿਆ ਗਿਆ ਪਰ ਹੋਰ 18 ਸਵਾਰੀ ਮੌਤ ਦਾ ਸ਼ਿਕਾਰ ਹੋ ਗਏ। ਸੌਰਿਆ ਏਅਰਲਾਈਨਸ ਦੀ ਉੱਡਾਨ ਵਿੱਚ 2 ਕ੍ਰੂ ਮੈਂਬਰ ਅਤੇ 17 ਕੰਪਨੀ ...