Switzerland ਨੇ ਭਾਰਤ ਤੋਂ Most Favored Nation ਦਾ ਦਰਜਾ ਵਾਪਸ ਲਿਆ
Swiss ਸਰਕਾਰ ਦਾ ਫੈਸਲਾ Most Favored Nation status ਵਾਪਸ ਲਿਆ ਸਵਿਟਜ਼ਰਲੈਂਡ ਨੇ ਭਾਰਤ ਦੇ ਨਾਲ ਡਬਲ ਟੈਕਸ ਅਵੈਡੈਂਸ ਐਗਰੀਮੈਂਟ (DTAA) ਦੇ ਤਹਿਤ ਦਿੱਤਾ ਗਿਆ ਮੋਸਟ ਫੇਵਰਡ ਨੇਸ਼ਨ (MFN) ਦਰਜਾ ਵਾਪਸ ਲੈ ਲਿਆ ਹੈ। ਸਵਿਸ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਪ੍ਰਭਾਵ ਸਵਿਟਜ਼ਰਲੈਂਡ ਵਿਚ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ਅਤੇ ਉੱਥੇ ਹੋਣ ਵਾਲੇ ਭਾਰਤੀ ਨਿਵੇਸ਼ ‘ਤੇ ...