SGPC ਵੱਲੋਂ Barnala fire victims ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ Barnala fire victims ਗਰੀਬ ਪਰਿਵਾਰਾਂ ਲਈ ਮਦਦ ਬਰਨਾਲਾ ,7 ਮਈ 2025 ( ਅਮਨਦੀਪ ਸਿੰਘ ਭੋਤਨਾ) – ਬਰਨਾਲਾ ਦੀ ਅਨਾਜ ਮੰਡੀ ਕੋਲ ਪਿਛਲੇ ਦਿਨੀਂ ਲੱਗੀ ਅੱਗ ਕਾਰਨ ਕਈ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਝੋਪੜੀਆਂ ਸੜ ਕੇ ਸੁਆਹ ਹੋ ਗਈਆਂ। ਇਹ ਘਟਨਾ ਬਹੁਤ ਹੀ ਭਿਆਨਕ ਸੀ, ਜਿਸ ਨਾਲ ਕਈ ਪਰਿਵਾਰ ਬੇਘਰ ਹੋ ਗਏ। ਇਸ … Read more